ਮਾਸਕ ਪਾਉਣਾ ਤੇ ਹੱਥ ਧੋਣਾ ਏਨਾ ਔਖਾ ਕਿਉ ਲਗਦਾ?-ਕੈਪਟਨ ਅਮਰਿੰਦਰ ਸਿੰਘ ਨੇ ਪੁਛਿਆ

ਨਿਯਮਾਂ ਦੀ ਲਗਾਤਾਰ ਉਲੰਘਣਾ ਹੋਣ ਤੇ ਕੋਵਿਡ ਕੇਸਾਂ ‘ਚ ਵਾਧੇ ਕਾਰਨ ਮੁੱਖ ਮੰਤਰੀ ਨੇ ਲੋਕਾਂ ਦੇ ਰਵੱਈਏ ’ਤੇ ਚਿੰਤਾ ਜ਼ਾਹਰ ਕਰਦਿਆਂ ਪੁੱਛਿਆ ‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੌਰਾਨ ਪੰਜਾਬੀ ਗਾਇਕਾਂ ਨੂੰ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਨਾ ਕਰਨ ਦੀ ਅਪੀਲ-ਕਿਹਾ ਗਿ੍ਰਫਤਾਰੀਆਂ ਕੋਈ ਹੱਲ ਨਹੀਂ ਚੰਡੀਗੜ, 1 ਅਗਸਤ-   ਕੋਵਿਡ ਸੁਰੱਖਿਆ ਨੇਮਾਂ ਦੀ ਉਲੰਘਣਾ ਕਰਕੇ ਪੰਜਾਬੀਆਂ ਦੇ ਜੀਵਨ … Continue reading ਮਾਸਕ ਪਾਉਣਾ ਤੇ ਹੱਥ ਧੋਣਾ ਏਨਾ ਔਖਾ ਕਿਉ ਲਗਦਾ?-ਕੈਪਟਨ ਅਮਰਿੰਦਰ ਸਿੰਘ ਨੇ ਪੁਛਿਆ